ਪੰਜਾਬੀ


ਜਿਲਦ।

ਬੁਲਬੁਲਿਆਂ ਵਿੱਚ ਸਵਿਮਸੂਟ ਖੂਬਸੂਰਤੀਆਂ।

ਪੰਨਾ ਇੱਕ

ਲੈਬਾਰਟਰੀ ਦੇ ਦਰਵਾਜ਼ੇ 'ਤੇ ਠੱਕ-ਠੱਕ!

ਪੰਨਾ ਦੋ

ਲੈਬਾਰਟਰੀ ਵਿੱਚ ਇੱਕ ਖ਼ੂਬਸੂਰਤ ਮੁਲਾਕਾਤੀ।

ਪੰਨਾ ਤਿੰਨ।

"ਯਕੀਨਨ, ਮੇਰਾ ਮਤਲਬ ਹੈ ਕਿ ਤੁਹਾਡੀ ਖੂਬਸੂਰਤ ਗਰਲਫ੍ਰੈਂਡ ਨੂੰ ਕੋਈ ਨੁਕਸਾਨ ਨਹੀਂ ਹੈ।"

ਪੰਨਾ ਚਾਰ

 ਪਰਮਾਣੂ ਊਰਜਾ: ਕੀ ਕੋਈ ਅਜਿਹੀ ਚੀਜ਼ ਹੈ ਜੋ ਇਹ ਕਰ ਨਹੀਂ ਸਕਦੀ?

ਪੰਨਾ ਪੰਜ

ਤਕਨਾਲੋਜੀ ਖ਼ਤਰਨਾਕ ਹੈ!

ਪੰਨਾ ਛੇ

1950 ਦੇ ਦਹਾਕੇ ਵਿੱਚ ਮਨੁੱਖੀ ਸਹਿਭਾਗੀਆਂ ਬਾਰੇ ਖੋਜ ਦੇ ਨਿਯਮ ਬਹੁਤ ਢਿੱਲੇ ਸਨ।

ਪੰਨਾ ਸੱਤ

ਤੁਸੀਂ ਅਸਲ ਵਿੱਚ ਕੋਈ ਵੀ ਨਗਨਤਾ ਨਹੀਂ ਦੇਖ ਸਕਦੇ, ਕੀ ਤੁਸੀਂ ਦੇਖ ਸਕਦੇ ਹੋ?

ਪੰਨਾ ਅੱਠ

ਮਾੜੀ ਗੱਲ ਰੌਕੀ! ਸ਼ਾਂਤ ਹੋ ਜਾ, ਲੜਕੇ!

ਪੰਨਾ ਨੌਂ

ਬੇਸ਼ਕ, ਟਿਊਬ ਗਰਲ ਤਾਂ ਹੋਣਗੀਆਂ ਹੀ।

ਪੰਨਾ ਦੱਸ

ਇਸ ਪ੍ਰਯੋਗ ਬਾਰੇ ਕੁਝ ਵੀ ਡਰਾਉਣ ਵਾਲੀ ਗੱਲ ਨਹੀਂ ਹੈ।

ਪੰਨਾ ਗਿਆਰਾਂ

 ਇਹ ਲਾਜ਼ਮੀ ਤੌਰ 'ਤੇ ਰੌਕੀ ਲਈ ਕਾਫੀ ਹੈਰਾਨੀਜਨਕ ਤਜਰਬਾ ਰਿਹਾ ਹੋਵੇਗਾ।

ਪੰਨਾ ਬਾਰ੍ਹਾਂ

ਹਾਂ, ਅਸੀਂ ਨਿਸ਼ਚਿਤ ਤੌਰ 'ਤੇ ਇਸ ਦੀ ਫਿਲਮ ਬਣਾਉਣੀ ਚਾਹਾਂਗੇ!

ਪੰਨਾ ਤੇਰ੍ਹਾਂ

ਬੁਲਬੁਲੇ ਵਧੀਆ ਹਨ ਅਤੇ ਹੋਰ ਵਧੀਆ ਹੋਣ ਲੱਗਦੇ ਹਨ।

ਪੰਨਾ ਚੌਦਾਂ

"ਇਹ ਬਹੁਤ ਮਜ਼ੇਦਾਰ ਹੈ... ਇਹਨਾਂ ਕਰਕੇ ਮੈਨੂੰ ਹਿਲੋਰੇ ਅਤੇ ਕੰਬਣੀ ਆਉਂਦੀ ਹੈ।"

ਪੰਨਾ ਪੰਦਰ੍ਹਾਂ

ਅਜਿਹਾ ਲੱਗਦਾ ਹੈ ਕਿ ਚੀਜ਼ਾਂ ਕਿਸੇ ਤਰ੍ਹਾਂ ਦੇ ਚਰਮ-ਬਿੰਦੂ ਵੱਲ ਵੱਧ ਰਹੀਆਂ ਹਨ।

ਪੰਨਾ ਸੋਲ੍ਹਾਂ

ਅਜਿਹਾ ਲੱਗਦਾ ਹੈ ਕਿ ਇੱਥੇ ਗੱਲਾਂ ਹੱਥੋਂ ਬਾਹਰ ਹੋ ਗਈਆਂ ਹਨ।

ਪੰਨਾ ਸਤਾਰਾਂ

ਵਿਚਾਰੀ ਬੇਕੀ!

ਪੰਨਾ ਅਠਾਰਾਂ

ਫੁੱਟ ਰਹੇ ਬੁਲਬੁਲੇ ਬੇਕੀ ਬ੍ਰਿੰਡਲ ਦੇ ਆਖਰੀ ਹਸਰਤ ਭਰੇ ਨਿਸ਼ਾਨ ਨੂੰ ਰੋਕ ਕੇ ਰੱਖਦੇ ਹਨ।

ਪੰਨਾ ਉੱਨੀ

ਇਸ ਨੂੰ ਬਿਨਾਂ ਕਿਸੇ ਕਾਰਨ ਦੀ ਪਾਗਲਪਣ ਵਾਲੀ ਸਾਇੰਸ ਕਿਹਾ ਜਾਂਦਾ ਹੈ।

ਪੰਨਾ ਵੀਹ

ਤੁਹਾਡੇ ਟੈਕਸ ਡਾਲਰ ਕੰਮ ਕਰ ਰਹੇ ਹਨ!

ਪੰਨਾ ਇੱਕੀ

ਹੁਣ ਤੁਸੀਂ ਨੈਤਿਕਤਾ ਬਾਰੇ ਗੱਲ ਕਰਨੀ ਚਾਹੁੰਦੇ ਹੋ?

ਪੰਨਾ ਬਾਈ

 ਸਹਿਮਤੀ ਇਸ ਨੂੰ ਠੀਕ ਬਣਾਉਂਦੀ ਹੈ!

ਪੰਨਾ ਪੰਦ੍ਹੀ ਤਿੰਨ

ਜਿਵੇਂ ਬੇਲਾ ਲੁਗੋਸੀ ਨੇ ਇੱਕ ਵਾਰੀ ਟਿੱਪਣੀ ਕੀਤੀ ਸੀ ਕਿ ਅਮਰੀਕੀ ਔਰਤਾਂ ਆਮ ਤੌਰ 'ਤੇ ਬਹੁਤ ਜ਼ਿਆਦਾ ਅਸੰਤੁਸ਼ਟ ਹੁੰਦੀਆਂ ਹਨ।

ਪੀਨਪ ਕੁੜੀ


ਬੁਲਬੁਲੇ

ਇਸ ਵੈੱਬਕੌਮਿਕ ਨੂੰ CBZ ਸੰਗ੍ਰਹਿ ਵੱਜੋਂ ਡਾਊਨਲੋਡ ਕਰੋ।

ਇਸ ਵੈੱਬਕੌਮਿਕ ਨੂੰ PDF ਦਸਤਾਵੇਜ਼ ਵੱਜੋਂ ਡਾਊਨਲੋਡ ਕਰੋ।

ਇੰਟਰਨੈੱਟ ਆਰਕਾਈਵ (archive.org) ‘ਤੇ ਇਸ ਕੌਮਿਕ ਦੇ ਸੰਸਕਰਨ (pending)

ਕੌਮਿਕ ਦੀ ਜਿਲਦ ‘ਤੇ ਵਾਪਸ ਜਾਓ।

ਮਾਸਟਰ ਇਨਡੈਕਸ ‘ਤੇ ਵਾਪਸ ਜਾਓ।

ਇਸ ਵੈੱਬਕੌਮਿਕ ਦੇ ਲੇਖਕ ਇਆਗੋ ਫੌਸਟਸ ਹਨ, ਜੋ ਇੱਕ ਨਾਕਾਮ ਅਕਾਦਮਿਕ ਹਸਤੀ ਹੈ ਅਤੇ ਚਾਹੁੰਦਾ ਹੈ ਕਿ ਉਹ ਕਦੇ ਪੈਦਾ ਹੀ ਨਾ ਹੋਇਆ ਹੁੰਦਾ। ਫੌਸਟਸ ਇਸ ਨਾ-ਸਹਿਮਤੀਯੋਗ ਤੱਥ, ਕਿ ਉਹ ਜਿਉਂਦਾ ਹੈ, ਦਾ ਸਾਹਮਣਾ ਕਰਨ ਦੇ ਤਰੀਕੇ ਵੱਜੋਂ ਕੌਮਿਕਸ, ਨਿਰਮਾਣ ਨਾ ਕਰੇ ਜਾਣ ਵਾਲੇ ਸਕ੍ਰੀਨ ਪਲੇ, ਅਤੇ ਹੋਰ ਚੀਜ਼ਾਂ ਲਿਖਦਾ ਹੈ। ਉਹ ਮੈਡ-ਸਾਇੰਸ ਵੈੱਬਕੌਮਿਕ Tales of Gnosis College ਦਾ ਰਚਣਹਾਰ ਅਤੇ ਸੰਪਾਦਕ ਹੈ ਜਿਸ ਨੂੰ ਉਹ ਆਪਣੀ ਵੈੱਬਸਾਈਟ EroticMadScience.com ‘ਤੇ ਪ੍ਰਕਾਸ਼ਿਤ ਕਰਦਾ ਹੈ। ਉਹ ਦੋ ਸਕਰੈਪਬੁੱਕ ਬਲੌਗ ਵੀ ਚਲਾਉਂਦਾ ਹੈ, ਜੋ ਸਿਰਫ ਬਾਲਗਾਂ ਲਈ ਢੁਕਵੇਂ ਹਨ, ਇੱਕ ਨੂੰ Hedonix ਅਤੇ ਦੂਜੇ ਨੂੰ, ਜੋ ਜ਼ਿਆਦਾ ਮਾੜਾ ਹੈ Infernal Wonders ਕਿਹਾ ਜਾਂਦਾ ਹੈ। ਫੌਸਟਸ ਕਦੇ-ਕਦਾਈਂ ਛੋਟੇ ਲੇਖ ਵੀ ਲਿਖਦਾ ਹੈ ਅਤੇ ਆਪਣੇ ਨਿਰਾਸ਼ਾਵਾਦੀ ਫ਼ਲਸਫ਼ੇ ਵਾਲੇ ਬਲੌਗ Pyrosophy ਲਈ ਸ਼ੇਖੀ ਮਾਰਦਾ ਹੈ। ਤੁਸੀਂ ਫੌਸਟਸ ਨੂੰ @EroticMadSci ‘ਤੇ ਫਾਲੋ ਕਰ ਸਕਦੇ ਹੋ ਅਤੇ ਇਸ ਪੇਜ ਰਾਹੀਂ ਉਸ ਨਾਲ ਸੰਪਰਕ ਕਰ ਸਕਦੇ ਹੋ।

ਇਸ ਵੈੱਬਕੌਮਿਕ ਦਾ ਚਿੱਤਰਕਾਰ, ਇਰੋਸਾਰਟਸ, ਇੱਕ ਪੇਸ਼ੇਵਰ ਫ੍ਰੀ-ਲਾਂਸ ਅਮਰੀਕੀ ਕਲਾਕਾਰ ਹੈ ਜਿਸ ਨੂੰ ਬਾਲਗਾਂ ਦੇ, ਕਾਲਪਨਿਕ ਅਤੇ ਸਾਇੰਸ ਕਲਪਿਤ-ਕਥਾ ਕੌਮਿਕਸ ਨੂੰ ਚਿੱਤਰਤ ਕਰਨ ਦਾ ਵਿਆਪਕ ਤਜਰਬਾ ਹੈ। ਉਹ Tales of Gnosis College ਦਾ ਚਿੱਤਰਕਾਰ, They Want Our Women ਦਾ ਰਚਣਹਾਰ ਹੈ, Danger Dolls ਅਤੇ Tales of the Stripped ਦਾ ਨਿਰੰਤਰ ਯੋਗਦਾਨਕਰਤਾ, ਅਤੇ imMATURE Comics ਦਾ ਰਚਣਨਹਾਰ ਅਤੇ ਸੰਪਾਦਕ ਹੈ। ਉਹ ਇੱਥੇ ਗ਼ੈਰ-ਕੁਦਰਤੀ ਆਰਟ ਸਾਈਟ ਵੀ ਚਲਾਉਂਦਾ ਹੈ।

ਇਸ ਵੈੱਬਕੌਮਿਕ ਨੂੰ ਇੱਕ Creative Commons Attribution-NonCommercial-ShareAlike 4.0 International (CC BY-NC-SA 4.0) ਲਾਇਸੈਂਸ ਤਹਿਤ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਤੁਸੀਂ ਇਸ ਦੀ ਕਾਪੀ ਕਰਕੇ ਇਸ ਨੂੰ ਸਾਂਝਾ ਕਰ ਸਕਦੇ ਹੋ ਜਦੋਂ ਤੱਕ ਤੁਸੀਂ ਨਿਰਮਾਤਾਵਾਂ ਅਤੇ ਲਿੰਕ ਲਈ ਉਹਨਾਂ ਢੁਕਵਾਂ ਸਿਹਰਾ ਦਿੰਦੇ ਹੋ। ਤੁਸੀਂ ਇਸ ਨੂੰ ਵੇਚ ਨਹੀਂ ਸਕਦੇ ਜਾਂ ਇਸ ਤੋਂ ਪੈਸੇ ਨਹੀਂ ਕਮਾ ਸਕਦੇ, ਪਰ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਸ ਲਈ ਆਪਣਾ ਖੁਦ ਦਾ ਰੂਪਾਂਤਰਣ ਕਰ ਸਕਦੇ ਹੋ, ਅਤੇ ਜੇ ਤੁਹਾਨੂੰ ਇੱਥੇ ਅਨੁਵਾਦ ਪਸੰਦ ਨਹੀਂ ਆਉਂਦੇ ਜਾਂ ਤੁਸੀਂ ਇਸ ਦਾ ਅਨੁਵਾਦ ਅਜਿਹੀ ਭਾਸ਼ਾ ਵਿੱਚ ਕਰਨਾ ਚਾਹੁੰਦੇ ਹੋ ਜਿਸ ਨੂੰ ਤੁਸੀਂ ਇੱਥੇ ਨਹੀਂ ਦੇਖਦੇ, ਤਾਂ ਤੁਸੀਂ ਅਜਿਹਾ ਕਰ ਸਕਦੇ ਹੋ। ਅਸਲ ਵਿੱਚ ਮੈਂ ਤੁਹਾਨੂੰ ਅਜਿਹਾ ਕਰਨ ਲਈ ਸਕਾਰਾਤਮਕ ਢੰਗ ਨਾਲ ਉਤਸ਼ਾਹਿਤ ਕਰਦਾ ਹਾਂ। ਜਿਹੜੇ ਲੋਕ ਅਜਿਹਾ ਕਰਨਾ ਚਾਹੁੰਦੇ ਹਨ ਮੈਂ ਉਹਨਾਂ ਲਈ ਕੌਮਿਕ ਦਾ “ਖਾਲੀ” ਸੰਸਕਰਨ ਮੁਹੱਈਆ ਕੀਤਾ ਹੈ। ਜੇ ਤੁਸੀਂ ਰੂਪਾਂਤਰਣ ਜਾਂ ਅਨੁਵਾਦ ਕਰਦੇ ਹੋ, ਤਾਂ ਜੇਕਰ ਤੁਸੀਂ ਇਸ ਨੂੰ ਮੇਰੇ ਨਾਲ ਸਾਂਝਾ ਕਰਦੇ ਹੋ ਤਾਂ ਮੈਨੂੰ ਖੁਸ਼ੀ ਹੋਵੇਗੀ। ਜੇ ਮੈਨੂੰ ਇਹ ਪਸੰਦ ਆਉਂਦਾ ਹੈ, ਤਾਂ ਸ਼ਾਇਦ ਮੈਂ ਇਸ ਨੂੰ ਤੁਹਾਡੇ ਲਈ ਇੱਥੇ ਪ੍ਰਕਾਸ਼ਿਤ ਕਰਨ ਦਾ ਵੀ ਇੱਛੁਕ ਹੋ ਸਕਦਾ ਹਾਂ!

ਟਿੱਪਣੀ ਬਾਰੇ ਨੀਤੀ: ਆਮ ਤੌਰ ‘ਤੇ ਮੈਂ ਟਿੱਪਣੀਆਂ ਦਾ ਸੁਆਗਤ ਕਰਦਾ ਹਾਂ। ਟਿੱਪਣੀਆਂ ਦਾ ਸਪੈਮ ਬੰਦ ਕਰਨ ਲਈ, ਇਸ ਸਾਈਟ ‘ਤੇ ਪਹਿਲੀ ਵਾਰ ਟਿੱਪਣੀ ਕਰਨ ਵਾਲਿਆਂ, ਅਤੇ ਹੋਰ ਸਾਈਟਾਂ ਦੇ ਹਾਈਪਰਲਿੰਕਾਂ ਵਾਲੀਆਂ ਟਿੱਪਣੀਆਂ, ਦਾ ਮਾਡਰੇਸ਼ਨ ਕੀਤਾ ਜਾਵੇਗਾ। ਉਹਨਾਂ ਭਾਸ਼ਾਵਾਂ, ਜਿਹਨਾਂ ਨੂੰ ਮੈਂ ਜਾਣਦਾ ਨਹੀਂ ਹਾਂ, ਵਿੱਚ ਟਿੱਪਣੀਆਂ ਵਿੱਚ ਅਨੁਵਾਦ ਕਰਕੇ ਦੇਰੀ ਹੋ ਸਕਦੀ ਹੈ। ਮੇਰੇ ਕੋਲ ਟਿੱਪਣੀਆਂ, ਅਨੁਵਾਦਾਂ ਅਤੇ ਉੱਤਰਾਂ ਨੂੰ ਮੇਰੇ ਨਿਯੰਤ੍ਰਣ ਅਧੀਨ ਕਿਸੇ ਵੀ ਸਾਈਟਾਂ ‘ਤੇ ਮੁੜ ਪ੍ਰਕਾਸ਼ਿਤ ਕਰਨ ਦਾ ਅਧਿਕਾਰ ਰਾਖਵਾਂ ਹੈ, ਪਰ ਮੈਂ ਤੁਹਾਡੀ ਈਮੇਲ ਜਾਂ IP ਪਤੇ ਵਰਗੀ ਜਾਣਕਾਰੀ ਨੂੰ ਗੁਪਤ ਰੱਖਣ ਦਾ ਵਾਅਦਾ ਕਰਦਾ ਹਾਂ। ਮੈਂ ਗਾਲੀ-ਗਲੌਚ ਵਾਲੀਆਂ ਟਿੱਪਣੀਆਂ ਨੂੰ ਕੱਢ ਸਕਦਾ ਹਾਂ ਅਤੇ ਮੇਰੇ ਕੋਲ ਗਾਲੀ-ਗਲੌਚ ਵਾਲੇ ਟਿੱਪਣੀਕਾਰਾਂ ਨੂੰ ਮੌਡਰੇਸ਼ਨ ਵਿੱਚ ਰੱਖਣ ਦਾ ਜਾਂ ਉਹਨਾਂ ਤੇ ਬਿਲਕੁਲ ਪਾਬੰਦੀ ਲਗਾਉਣ ਦਾ ਹੱਕ ਰਾਖਵਾਂ ਹੈ।